Panjab Job Junction

About Us

← Home Page 'ਤੇ ਵਾਪਸ ਜਾਓ

ਸਾਡੇ ਬਾਰੇ (About Us)

ਜੀ ਆਇਆਂ ਨੂੰ Panjab Job Junction 'ਤੇ!

ਸਾਡਾ ਮੁੱਖ ਮਕਸਦ ਪੰਜਾਬ ਦੇ ਅਤੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਭਰਤੀ ਨੋਟੀਫਿਕੇਸ਼ਨਾਂ, ਐਡਮਿਟ ਕਾਰਡਾਂ, ਨਤੀਜਿਆਂ ਅਤੇ ਆਫਲਾਈਨ ਫਾਰਮਾਂ ਦੀ ਸਹੀ ਅਤੇ ਸਭ ਤੋਂ ਪਹਿਲਾਂ ਜਾਣਕਾਰੀ ਮੁਹੱਈਆ ਕਰਵਾਉਣਾ ਹੈ।

ਅਸੀਂ ਆਪਣੇ ਪੋਰਟਲ 'ਤੇ ਬਿਲਕੁਲ ਸਹੀ ਅਤੇ ਅਧਿਕਾਰਤ ਸਰੋਤਾਂ ਤੋਂ ਹੀ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।