ਸਾਰੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ, ਆਫਲਾਈਨ ਫਾਰਮਾਂ ਅਤੇ ਦਾਖਲਾ ਕਾਰਡਾਂ ਲਈ ਤੁਹਾਡਾ ਭਰੋਸੇਯੋਗ ਪੋਰਟਲ
ਛੋਟੀ ਜਾਣਕਾਰੀ: ਕੇਨਰਾ ਬੈਂਕ (Canara Bank) ਵੱਲੋਂ Graduate Apprentice ਦੀਆਂ ਕੁੱਲ 3,500 ਅਸਾਮੀਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 96 ਅਸਾਮੀਆਂ ਪੰਜਾਬ ਲਈ ਹਨ। ਇੱਛੁਕ ਅਤੇ ਯੋਗ ਉਮੀਦਵਾਰ 17 ਅਕਤੂਬਰ 2026 ਤੋਂ ਪਹਿਲਾਂ ਹੇਠਾਂ ਦਿੱਤੇ ਲਿੰਕ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਲਈ Local Language Test ਲਾਗੂ ਹੋਵੇਗਾ।
| ਵਿਭਾਗ (Department) | Canara Bank |
|---|---|
| ਪੋਸਟ ਦਾ ਨਾਮ (Post Name) | Graduate Apprentice (2026-27) |
| ਕੁੱਲ ਅਸਾਮੀਆਂ (Total Vacancies) | 3,500 ਅਸਾਮੀਆਂ (ਪੰਜਾਬ ਲਈ: 96) |
| ਯੋਗਤਾ (Qualification) | Graduation (ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ) |
| ਉਮਰ ਸੀਮਾ (Age Limit) | 20 ਤੋਂ 28 ਸਾਲ |
| ਅਰਜ਼ੀ ਦੀ ਆਖਰੀ ਮਿਤੀ (Last Date) | 17 ਅਕਤੂਬਰ 2026 |
| ਚੋਣ ਪ੍ਰਕਿਰਿਆ (Selection Process) | Local Language Test & Merit List |
| ਮੋਡ (Application Mode) | Online |