ਸਾਰੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ, ਆਫਲਾਈਨ ਫਾਰਮਾਂ ਅਤੇ ਦਾਖਲਾ ਕਾਰਡਾਂ ਲਈ ਤੁਹਾਡਾ ਭਰੋਸੇਯੋਗ ਪੋਰਟਲ
ਛੋਟੀ ਜਾਣਕਾਰੀ: ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ, ਫ਼ਿਰੋਜ਼ਪੁਰ ਵੱਲੋਂ ਪਬਲਿਕ ਨੋਟਿਸ ਰਾਹੀਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਟਰੱਸਟ, ਫ਼ਿਰੋਜ਼ਪੁਰ ਵਿਖੇ ਬਣੇ ਪਬਲਿਕ ਬਾਥਰੂਮ ਆਦਿ ਦੀ ਸਾਫ਼-ਸਫ਼ਾਈ ਲਈ 01 ਸਫ਼ਾਈ ਸੇਵਕ (Safai Sewak) ਦੀ ਆਰਜ਼ੀ ਨਿਯੁਕਤੀ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
| ਨੋਟਿਸ ਜਾਰੀ ਹੋਣ ਦੀ ਮਿਤੀ | 18 ਨਵੰਬਰ 2026 |
|---|---|
| ਦਰਖਾਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਅਤੇ ਸਮਾਂ | 27 ਨਵੰਬਰ 2026 (ਸ਼ਾਮ 03:00 ਵਜੇ ਤੱਕ) |
| ਦਰਖਾਸ ਜਮ੍ਹਾਂ ਕਰਵਾਉਣ ਦਾ ਸਥਾਨ | ਕਮਰਾ ਨੰ. 11, ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ, ਫ਼ਿਰੋਜ਼ਪੁਰ |
| ਪੋਸਟ ਦਾ ਨਾਮ | ਕੁੱਲ ਪੋਸਟਾਂ | ਨਿਯੁਕਤੀ ਦੀ ਕਿਸਮ | ਤਨਖਾਹ (Salary) |
|---|---|---|---|
| ਸਫ਼ਾਈ ਸੇਵਕ (Safai Sewak) (ਹੁਸੈਨੀਵਾਲਾ ਸ਼ਹੀਦੀ ਸਮਾਰਕ ਟਰੱਸਟ, ਫ਼ਿਰੋਜ਼ਪੁਰ) |
01 | ਆਰਜ਼ੀ (Temporary) | ਕਿਰਤ ਵਿਭਾਗ, ਪੰਜਾਬ ਸਰਕਾਰ ਵੱਲੋਂ ਨਿਸ਼ਚਿਤ ਉਜਰਤਾਂ ਅਨੁਸਾਰ |