← ਮੁੱਖ ਪੇਜ 'ਤੇ ਵਾਪਸ ਜਾਓ (Home)
Regular Recruitment - VC Nos. RG/50/26, RG/51/26, RG/52/26
RITES Technical Assistant & Technician-I Recruitment 2026 (08 Posts)
ਛੋਟੀ ਜਾਣਕਾਰੀ: ਰਾਈਟਸ ਲਿਮਟਿਡ (RITES Ltd.) ਵੱਲੋਂ ਰੈਗੂਲਰ ਆਧਾਰ 'ਤੇ Technical Assistant ਅਤੇ Technician-I ਦੀਆਂ ਕੁੱਲ 08 ਅਸਾਮੀਆਂ 'ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਯੋਗ ਉਮੀਦਵਾਰ 15 ਦਸੰਬਰ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
📌 Important Dates / ਮੁੱਖ ਤਾਰੀਖਾਂ:
| ਆਨਲਾਈਨ ਅਪਲਾਈ ਅਤੇ ਫੀਸ ਭਰਨ ਦੀ ਸ਼ੁਰੂਆਤ |
16 ਨਵੰਬਰ 2026 |
| ਆਨਲਾਈਨ ਅਪਲਾਈ ਅਤੇ ਫੀਸ ਭਰਨ ਦੀ ਆਖਰੀ ਮਿਤੀ |
15 ਦਸੰਬਰ 2026 |
🏛️ Vacancy & Pay Scale Details / ਪੋਸਟਾਂ ਅਤੇ ਤਨਖਾਹ ਦਾ ਵੇਰਵਾ (08 Posts):
| VC No. |
ਪੋਸਟ ਦਾ ਨਾਮ |
ਡਿਸਿਪਲਿਨ |
ਕੁੱਲ ਪੋਸਟਾਂ |
ਉਮਰ ਹੱਦ (15.12.2026 ਤੱਕ) |
ਪੇਅ ਸਕੇਲ (INR) |
| RG/50/26 |
Technical Assistant (Draughtsman / Bridges & Railway alignment) |
Civil |
03 (UR: 3) |
36 ਸਾਲ |
24,000 - 90,000 |
| RG/51/26 |
Technician-I (Draughtsman / Bridges & Railway alignment) |
Civil |
04 (UR: 2, EWS: 1, ST: 1) |
33 ਸਾਲ |
22,000 - 83,000 |
| RG/52/26 |
Technician-I (Draughtsman / Stations) |
Architecture |
01 (UR: 1) |
33 ਸਾਲ |
22,000 - 83,000 |
🎓 Educational Qualifications & Experience / ਵਿਦਿਅਕ ਯੋਗਤਾ ਅਤੇ ਤਜਰਬਾ:
| VC No. |
ਜ਼ਰੂਰੀ ਯੋਗਤਾ (Essential Qualification) |
ਜ਼ਰੂਰੀ ਤਜਰਬਾ (Experience) |
| RG/50/26 |
10ਵੀਂ ਨਾਲ Draughtsman Civil ਵਿੱਚ 2 ਸਾਲਾ ITI ਕੋਰਸ (ਜਾਂ Civil ਵਿੱਚ ਫੁੱਲ-ਟਾਈਮ ਡਿਪਲੋਮਾ) |
ਘੱਟੋ-ਘੱਟ 6 ਸਾਲ ਦਾ ਤਜਰਬਾ (ਜਿਸ ਵਿੱਚੋਂ ਘੱਟੋ-ਘੱਟ 5 ਸਾਲ Bridge ਅਤੇ Railway alignment ਡਰਾਇੰਗ ਬਣਾਉਣ ਦਾ ਤਜਰਬਾ ਅਤੇ AutoCAD ਦਾ ਗਿਆਨ) |
| RG/51/26 |
10ਵੀਂ ਨਾਲ Draughtsman Civil ਵਿੱਚ 2 ਸਾਲਾ ITI ਕੋਰਸ (ਜਾਂ Civil ਵਿੱਚ ਫੁੱਲ-ਟਾਈਮ ਡਿਪਲੋਮਾ) |
ਘੱਟੋ-ਘੱਟ 3 ਸਾਲ ਦਾ ਤਜਰਬਾ (ਜਿਸ ਵਿੱਚੋਂ ਘੱਟੋ-ਘੱਟ 2 ਸਾਲ Bridge ਅਤੇ Railway alignment ਡਰਾਇੰਗ ਦਾ ਤਜਰਬਾ ਅਤੇ AutoCAD ਦਾ ਗਿਆਨ) |
| RG/52/26 |
10ਵੀਂ ਨਾਲ Draughtsman Architecture / Civil ਵਿੱਚ 2 ਸਾਲਾ ITI ਕੋਰਸ (ਜਾਂ Architecture / Civil ਵਿੱਚ ਫੁੱਲ-ਟਾਈਮ ਡਿਪਲੋਮਾ) |
ਘੱਟੋ-ਘੱਟ 3 ਸਾਲ ਦਾ ਤਜਰਬਾ (ਜਿਸ ਵਿੱਚੋਂ ਘੱਟੋ-ਘੱਟ 2 ਸਾਲ Railway stations / buildings / depots ਦੀਆਂ architectural ਡਰਾਇੰਗਾਂ ਦਾ ਤਜਰਬਾ ਅਤੇ AutoCAD ਦਾ ਗਿਆਨ) |
💰 Application Fee / ਅਰਜ਼ੀ ਫੀਸ:
| ਕੈਟਾਗਰੀ |
ਫੀਸ ਵੇਰਵਾ |
| General / OBC |
₹300/- + ਲਾਗੂ ਟੈਕਸ |
| EWS / SC / ST / PwBD |
₹100/- + ਲਾਗੂ ਟੈਕਸ |
📝 Selection Process / ਚੋਣ ਪ੍ਰਕਿਰਿਆ:
- ਲਿਖਤੀ ਪ੍ਰੀਖਿਆ (Written Test): 125 Objective Type ਪ੍ਰਸ਼ਨ (ਹਰੇਕ 1 ਨੰਬਰ ਦਾ), ਸਮਾਂ 2.5 ਘੰਟੇ, ਕੋਈ Negative Marking ਨਹੀਂ ਹੈ।
- ਦਸਤਾਵੇਜ਼ਾਂ ਦੀ ਪੜਤਾਲ (Document Scrutiny) ਅਤੇ ਮੈਡੀਕਲ ਟੈਸਟ।
💬 ਇਸ ਭਰਤੀ ਦੇ ਆਨਲਾਈਨ ਫਾਰਮ ਭਰਵਾਉਣ ਜਾਂ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਵਟਸਐਪ ਬਟਨ 'ਤੇ ਕਲਿੱਕ ਕਰੋ
🔗 Important Links (ਮਹੱਤਵਪੂਰਨ ਲਿੰਕ):