Panjab Job Junction

ਸਾਰੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ, ਆਫਲਾਈਨ ਫਾਰਮਾਂ ਅਤੇ ਦਾਖਲਾ ਕਾਰਡਾਂ ਲਈ ਤੁਹਾਡਾ ਭਰੋਸੇਯੋਗ ਪੋਰਟਲ

← ਮੁੱਖ ਪੇਜ 'ਤੇ ਵਾਪਸ ਜਾਓ (Home)
CEN No. 06/2026 (Graduate Posts)

Railway Recruitment Boards (RRB) NTPC Graduate Posts Recruitment 2026

ਛੋਟੀ ਜਾਣਕਾਰੀ: ਰੇਲਵੇ ਰਿਕਰੂਟਮੈਂਟ ਬੋਰਡ (RRB) ਵੱਲੋਂ Non-Technical Popular Categories (NTPC Graduate) ਦੀਆਂ ਕੁੱਲ 3,548 ਅਸਾਮੀਆਂ ਲਈ ਇਸ਼ਤਿਹਾਰ ਨੰਬਰ CEN 06/2026 ਜਾਰੀ ਕੀਤਾ ਗਿਆ ਹੈ। ਯੋਗ ਅਤੇ ਚਾਹਵਾਨ ਗ੍ਰੈਜੂਏਟ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।

📌 Important Details / ਮੁੱਖ ਜਾਣਕਾਰੀ:

Organization Railway Recruitment Boards (RRB)
Notification No. CEN No. 06/2026
Total Vacancies 3,548 Posts (All RRBs)
RRB Chandigarh Vacancies 59 Posts
Application Mode Online (rrbapply.gov.in)

📅 Important Dates (ਮਹੱਤਵਪੂਰਨ ਤਾਰੀਖਾਂ):

Opening Date of Online Application 08/10/2026
Closing Date to Apply Online 06/11/2026 (23:59 Hrs)
Last Date for Fee Payment 08/11/2026
Application Modification Window 09/11/2026 to 18/11/2026

💳 Application Fee (ਫਾਰਮ ਫੀਸ):

For General / OBC / EWS ₹500/- (₹400/- refunded on appearing in 1st Stage CBT)
For SC / ST / ExSM / PwBD / Female / Minorities / EBC ₹250/- (₹250/- refunded on appearing in 1st Stage CBT)

🎂 Age Limit & Pay Level (ਉਮਰ ਅਤੇ ਤਨਖਾਹ):

ਉਮਰ ਸੀਮਾ 01/01/2027 ਦੇ ਅਧਾਰ 'ਤੇ ਗਿਣੀ ਜਾਵੇਗੀ (SC/ST ਨੂੰ 5 ਸਾਲ, OBC-NCL ਨੂੰ 3 ਸਾਲ ਦੀ ਛੋਟ)।

Cat No. Post Name Pay Level (7th CPC) Initial Pay Age Limit
1 Chief Commercial Cum Ticket Supervisor Level 6 ₹35,400/- 18 - 33 Years
2 Goods Train Manager Level 5 ₹29,200/- 18 - 33 Years
3 Junior Accounts Assistant Cum Typist Level 5 ₹29,200/- 18 - 33 Years
4 Senior Clerk Cum Typist Level 5 ₹29,200/- 18 - 33 Years

📋 Vacancy Details (ਪੋਸਟਾਂ ਦਾ ਵੇਰਵਾ):

Category Total Seats (All RRBs) RRB Chandigarh (NR)
Goods Train Manager 2,750 6
Junior Accounts Assistant Cum Typist 300 25
Senior Clerk Cum Typist 371 28
Chief Commercial Cum Ticket Supervisor 127 0
Total Vacancies 3,548 59

🎓 Educational Qualification (ਯੋਗਤਾ):

ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ **Degree (Graduate)** ਹੋਣੀ ਜ਼ਰੂਰੀ ਹੈ।

📝 Selection Process (ਚੋਣ ਪ੍ਰਕਿਰਿਆ):

1. 1st Stage CBT (Screening Test): 100 Questions (90 Mins, 1/3rd Negative Marking)।
2. 2nd Stage CBT: 120 Questions (90 Mins, 1/3rd Negative Marking)।
3. Document Verification (DV) & Medical Exam।

🚀 How to Apply (ਅਪਲਾਈ ਕਿਵੇਂ ਕਰੀਏ):

1. ਆਫਿਸ਼ੀਅਲ ਪੋਰਟਲ www.rrbapply.gov.in 'ਤੇ ਆਪਣਾ ਅਕਾਊਂਟ ਬਣਾਓ।
2. ਆਪਣੇ ਪਸੰਦੀਦਾ RRB Board (ਜਿਵੇਂ RRB Chandigarh) ਦੀ ਚੋਣ ਕਰੋ।
3. ਲਾਈਵ ਫੋਟੋ ਅਤੇ ਦਸਤਖਤ ਅੱਪਲੋਡ ਕਰਕੇ ਫਾਰਮ ਸਬਮਿਟ ਕਰੋ ਅਤੇ ਫੀਸ ਭਰੋ।

🔗 Important Links (ਮਹੱਤਵਪੂਰਨ ਲਿੰਕ):

🌐 Register / Apply Online 📄 Download Official PDF Notification 💻 Official RRB Website 💬 ਘਰ ਬੈਠੇ ਫਾਰਮ ਭਰਨ ਲਈ ਵਟਸਐਪ ਮੈਸੇਜ ਕਰੋ (98158-55231)